भारतीय भाषाओं द्वारा ज्ञान

Knowledge through Indian Languages

Bharatavani: Knowledge Through Indian Languages

ਭਾਰਤਵਾਣੀ ਇਕ ਪਰਿਯੋਜਨਾ ਹੈ, ਜਿਸਦਾ ਉਦੇਸ਼ ਮਲਟੀਮੀਡੀਆ (ਪਾਠ, ਆਡੀਓ, ਵੀਡੀਓ ਤੇ  ਤਸਵੀਰਾਂ) ਦਾ ਉਪਯੋਗ ਕਰਦੇ ਹੋਏ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਬਾਰੇ ਵਿੱਚ ਉਪਲੱਬਧ ਗਿਆਨ ਨੂੰ ਇਕ ਪੋਰਟਲ (ਵੈਬਸਾਇਟ) ਤੇ ਉਪਲੱਬਧ ਕਰਵਾਉਣਾ ਹੈ। ਇਹ ਪੋਰਟਲ ਸਮਾਂਵੇਸ਼ੀ, ਸੰਵਾਦਾਤਮਕ ਅਤੇ ਗਤੀਸ਼ੀਲ ਹੋਵੇਗਾ। ਇਸਦਾ ਮੂਲ ਉਦੇਸ਼ ਹੈ ਡਿਜ਼ੀਟਲ ਭਾਰਤ ਦੇ ਇਸ ਯੁੱਗ ਵਿੱਚ ਭਾਰਤ ਨੂੰ ਮੁਕਤ ਗਿਆਨ ਸਮਾਜ ਬਣਾਉਣਾ।

Search Dictionaries

Loading Results

Follow Us :   
  ਭਾਰਤਵਾਣੀ ਐੱਪ ਡਾਉਨਲੋਡ ਕਰੋ
  Bharatavani Windows App